ATM ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ ਠੱਗਾਂ ਨੇ ਲੱਭ ਲਿਆ ਨਵਾਂ ਤਰੀਕਾ | OneIndia Punjabi

2023-05-19 1

ਪੁਲਿਸ ਜਿਲ੍ਹਾ ਖੰਨਾ ਦੇ ਅਧੀਨ ਪੈਂਦੇ ਸਮਰਾਲਾ ਵਿੱਖੇ ਨੌਸਰਵਾਜਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐੱਮ. ’ਚੋਂ ਪੈਸੇ ਕਢਵਾਉਣ ਆਏ ਬਜ਼ੁਰਗ ਵਿਅਕਤੀ ਨਾਲ ਕਰੀਬ 80 ਹਜ਼ਾਰ ਦੀ ਠੱਗੀ ਮਾਰ ਦਿੱਤੀ, ਧੋਖੇ ਨਾਲ ਏ.ਟੀ.ਐੱਮ. ਕਾਰਡ ਬਦਲ ਕੇ ਬਜ਼ੁਰਗ ਨਾਲ ਮਾਰੀ ਠੱਗੀ |
.
ATM users beware Fraudsters have found a new way.
.
.
.
#punjabnews #hdfcbank #atmfraud
~PR.182~